JALANDHAR WEATHER

ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਦੀ ਚੋਣ ਹੋਈ ਮੁਲਤਵੀ

ਨਡਾਲਾ,(ਕਪੂਰਥਲਾ) 20 ਜਨਵਰੀ (ਰਘਬਿੰਦਰ ਸਿੰਘ)- ਅੱਜ ਨਗਰ ਪੰਚਾਇਤ ਦਫ਼ਤਰ ਨਡਾਲਾ ਵਿਖੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਉਪ- ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰੰਤੂ ਕਨਵੀਨਰ ਦੇ ਨਾ ਪੁੱਜਣ ਕਾਰਨ ਫਿਲਹਾਲ ਚੋਣ ਮੁਲਤਵੀ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ