ਮੱਧ ਪ੍ਰਦੇਸ਼ : ਬੋਰਵੈੱਲ ਚ ਡਿਗਿਆ 10 ਸਾਲ ਦਾ ਬੱਚਾ
ਗੁਨਾ (ਮੱਧ ਪ੍ਰਦੇਸ਼), 29 ਦਸੰਬਰ - ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ ਇਕ 10 ਸਾਲ ਦਾ ਬੱਚਾ ਬੋਰਵੈੱਲ ਵਿਚ ਡਿੱਗ ਗਿਆ।ਇਹ ਘਟਨਾ ਸ਼ਨੀਵਾਰ ਸ਼ਾਮ ਰਾਘੋਗੜ੍ਹ ਦੇ ਜੰਜਲੀ ਇਲਾਕੇ 'ਚ ਵਾਪਰੀ।