ਆਈ.ਡੀ.ਐਫ. ਵਲੋਂ ਹਮਾਸ ਦੇ 240 ਤੋਂ ਵੱਧ ਅੱਤਵਾਦੀ ਕਾਰਕੁਨ ਗ੍ਰਿਫਤਾਰ
ਯੇਰੂਸ਼ਲਮ, 29 ਦਸੰਬਰ - ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਨੇ ਗਾਜ਼ਾ ਦੇ ਕਮਲ ਅਡਵਾਨ ਹਸਪਤਾਲ ਵਿਚ ਇਕ ਫ਼ੌਜੀ ਕਾਰਵਾਈ ਦੌਰਾਨ ਹਮਾਸ ਦੇ ਪ੍ਰਮੁੱਖ ਮੈਂਬਰਾਂ ਸਮੇਤ 240 ਤੋਂ ਵੱਧ ਅੱਤਵਾਦੀ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ।