ਸਰਦ ਰੁੱਤ ਸੈਸ਼ਨ : ਭਲਕੇ ਇੰਡੀਆ ਅਲਾਇੰਸ ਦੇ ਫਲੋਰ ਨੇਤਾਵਾਂ ਦੀ ਹੋਵੇਗੀ ਮੀਟਿੰਗ
ਨਵੀਂ ਦਿੱਲੀ, 2 ਦਸੰਬਰ-ਸਰਦ ਰੁੱਤ ਸੈਸ਼ਨ ਵਿਚ ਸਦਨ ਦੇ ਫਲੋਰ ਲਈ ਰਣਨੀਤੀ ਤਿਆਰ ਕਰਨ ਲਈ ਸੰਸਦ ਵਿਚ ਰਾਜ ਸਭਾ ਐਲ.ਓ.ਪੀ. ਮੱਲਿਕਾਰਜੁਨ ਖੜਗੇ ਦੇ ਦਫ਼ਤਰ ਵਿਚ ਭਲਕੇ ਸਵੇਰੇ 10 ਵਜੇ ਇੰਡੀਆ ਅਲਾਇੰਸ ਫਲੋਰ ਦੇ ਨੇਤਾਵਾਂ ਦੀ ਮੀਟਿੰਗ ਹੋਵੇਗੀ।