ਤਾਮਿਲਨਾਡੂ : ਹੜ੍ਹਾਂ ਤੋਂ ਬਾਅਦ ਕੁੱਡਲੋਰ ਜ਼ਿਲ੍ਹੇ 'ਚ ਸਕੂਲਾਂ-ਕਾਲਜਾਂ 'ਚ ਸਰਕਾਰੀ ਛੁੱਟੀ ਦਾ ਐਲਾਨ
ਤਾਮਿਲਨਾਡੂ, 2 ਦਸੰਬਰ-ਜ਼ਿਲ੍ਹੇ ਵਿਚ ਹੜ੍ਹਾਂ ਤੋਂ ਬਾਅਦ ਕੁੱਡਲੋਰ ਜ਼ਿਲ੍ਹੇ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੁੱਡਲੋਰ ਜ਼ਿਲ੍ਹਾ ਕੁਲੈਕਟਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।