ਨੋਇਡਾ : ਵੱਖ-ਵੱਖ ਕਿਸਾਨ ਸੰਗਠਨਾਂ ਵਲੋਂ ਧਰਨਾ ਜਾਰੀ
ਨੋਇਡਾ (ਉੱਤਰ ਪ੍ਰਦੇਸ਼), 2 ਦਸੰਬਰ-ਨੋਇਡਾ ਵਿਚ ਦਲਿਤ ਪ੍ਰੇਰਨਾ ਸਥਲ ਦੇ ਕੋਲ ਵੱਖ-ਵੱਖ ਕਿਸਾਨ ਸੰਗਠਨਾਂ ਅਧੀਨ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ।