ਪਾਕਿਸਤਾਨ : 2 ਵੱਖ-ਵੱਖ ਆਪ੍ਰੇਸ਼ਨਾਂ 'ਚ 8 ਅੱਤਵਾਦੀ, 2 ਸੁਰੱਖਿਆ ਕਰਮੀ ਹਲਾਕ
ਪੇਸ਼ਾਵਰ (ਪਾਕਿਸਤਾਨ), 1 ਦਸੰਬਰ-ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ 2 ਵੱਖ-ਵੱਖ ਆਪਰੇਸ਼ਨਾਂ 'ਚ ਅੱਠ ਅੱਤਵਾਦੀ ਅਤੇ ਇਕ ਅਧਿਕਾਰੀ ਸਮੇਤ ਦੋ ਸੁਰੱਖਿਆ ਕਰਮੀ ਮਾਰੇ ਗਏ। ਖੁਫੀਆ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ।