ਅਸਾਮ ਸਰਕਾਰ ਨੇ ਕਰੀਮਗੰਜ ਜ਼ਿਲ੍ਹੇ ਤੇ ਸ਼ਹਿਰ ਦਾ ਨਾਮ ਬਦਲਣ ਦਾ ਨੋਟੀਫਿਕੇਸ਼ਨ ਕੀਤਾ ਜਾਰੀ
ਅਸਾਮ, 21 ਨਵੰਬਰ-ਅਸਾਮ ਸਰਕਾਰ ਨੇ ਕਰੀਮਗੰਜ ਜ਼ਿਲ੍ਹੇ ਅਤੇ ਕਰੀਮਗੰਜ ਸ਼ਹਿਰ ਦਾ ਨਾਮ ਕ੍ਰਮਵਾਰ ਸ਼੍ਰੀਭੂਮੀ ਅਤੇ ਸਵਾਭੂਮੀ ਕਸਬੇ ਵਜੋਂ ਬਦਲ ਕੇ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।