JALANDHAR WEATHER

ਮੰਡੀ ਤੋਂ ਝੋਨਾਂ ਚੋਰੀ ਕਰਕੇ ਲਿਜਾਂਦੇ ਚੋਰਾਂ ਚੋਂ ਇਕ ਚੋਰ ਕਾਬੂ

 ਘੁਮਾਣ (ਗੁਰਦਾਸਪੁਰ), 11 ਨਵੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਬੋਲੇਵਾਲ ਦੀ ਦਾਣਾ ਮੰਡੀ ਤੋਂ 250 ਦੇ ਕਰੀਬ ਬੋਰੀਆਂ ਝੋਨਾਂ ਚੋਰੀ ਕਰਕੇ ਲਿਜਾਂਦੇ ਚੋਰਾਂ ਵਿਚੋਂ ਇਕ ਚੋਰ ਨੂੰ ਆੜ੍ਹਤੀਆਂ ਨੇ ਆਪਣੀ ਲੇਬਰ ਦੀ ਮਦਦ ਨਾਲ ਕਾਬੂ ਕਰਨ ਦਾਲਿਆ। ਦਾਣਾ ਮੰਡੀ ਬੋਲੇਵਾਲ ਦੇ ਆੜ੍ਹਤੀਆਂ ਨੇ ਕਿਹਾ ਕਿ ਇਹ ਚੋਰੀ ਦਾ ਸਿਲਸਿਲਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਝੋਨਾ ਚੋਰੀ ਕਰਨ ਵਾਲੇ ਚੋਰਾਂ ਵਿਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸੈਦੋਕੇ ਪਿੰਡ ਨਾਲ ਸਬੰਧ ਰੱਖਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ