JALANDHAR WEATHER

ਈ.ਡੀ.ਵਲੋਂ ਕਾਂਗਰਸ ਵਿਧਾਇਕ ਰਾਵ ਦਾਨ ਸਿੰਘ ਦੇ ਟਿਕਾਣਿਆਂ ’ਤੇ ਛਾਪੇਮਾਰੀ

ਨਵੀਂ ਦਿੱਲੀ, 18 ਜੁਲਾਈ- ਈ.ਡੀ.ਵਲੋਂ ਮਹੇਂਦਰਗਢ (ਹਰਿਆਣਾ) ਤੋਂ ਕਾਂਗਰਸ ਵਿਧਾਇਕ ਰਾਵ ਦਾਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਗੁਰਗ੍ਰਾਮ, ਬਹਾਦਰਗੜ੍ਹ ਅਤੇ ਦਿੱਲੀ ਸਮੇਤ ਇਕ ਦਰਜਨ ਦੇ ਕਰੀਬ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਬੈਂਕ ਤੇ ਲੋਨ ਧੋਖਾਧੜੀ ਸੰਬੰਧੀ ਮਾਮਲਿਆਂ ਦੀ ਜਾਂਚ ਲਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ