ਮਹਿਲਾ ਟੀ-20 ਵਿਸ਼ਪ ਕੱਪ : ਕੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ
ਦੁਬਈ, 5 ਅਕਤੂਬਰ-ਮਹਿਲਾ ਟੀ-20 ਵਿਸ਼ਪ ਕੱਪ 2024 ਵਿਚ ਕੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਇਹ ਮੈਚ ਖੇਡਿਆ ਜਾਵੇਗਾ।