ਨਵੀਂ ਦਿੱਲੀ : ਦੁਸਹਿਰਾ ਪ੍ਰੋਗਰਾਮ 'ਚ ਰਾਸ਼ਟਰਪਤੀ ਤੇ ਪੀ.ਐਮ. ਮੋਦੀ ਹੋਏ ਸ਼ਾਮਿਲ
ਨਵੀਂ ਦਿੱਲੀ, 12 ਅਕਤੂਬਰ-ਲਾਲ ਕਿਲ੍ਹੇ ਦੇ ਮਾਧਵ ਦਾਸ ਪਾਰਕ ਵਿਚ ਸ਼੍ਰੀ ਧਾਰਮਿਕ ਲੀਲਾ ਕਮੇਟੀ ਵਲੋਂ ਆਯੋਜਿਤ ਦੁਸਹਿਰਾ ਪ੍ਰੋਗਰਾਮ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਮੂਲੀਅਤ ਕੀਤੀ।