JALANDHAR WEATHER

ਪੰਚਕੁਲਾ: 14ਵੇਂ ਗੇੜ ਵਿਚ ਕਾਂਗਰਸੀ ਉਮੀਦਵਾਰ 700 ਵੋਟਾਂ ਨਾਲ ਅੱਗੇ

ਮੁਹਾਲੀ, 8 ਅਕਤੂਬਰ (ਸੰਦੀਪ)- ਪੰਚਕੁਲਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ 14ਵਾਂ ਗੇੜ ਪੂਰਾ ਹੋ ਗਿਆ ਹੈ। ਇਸ ਅਨੁਸਾਰ ਭਾਜਪਾ ਦੇ ਉਮੀਦਵਾਰ ਗਿਆਨਚੰਦ ਗੁਪਤਾ ਜੋ 11ਵੇਂ ਗੇੜ ਤੱਕ ਅੱਗੇ ਚੱਲ ਰਹੇ ਹਨ, ਹੁਣ ਪਿੱਛੇ ਹੋ ਗਏ ਹਨ। ਉਥੇ ਹੀ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਬਿਸ਼ਨੋਈ 700 ਵੋਟਾਂ ਨਾਲ ਅੱਗੇ ਹੋ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ