JALANDHAR WEATHER

ਮੁੰਬਈ ਦਾ ਹਵਾ ਗੁਣਵੱਤਾ ਸੂਚਕ ਅੰਕ ਗਰੀਬ ਸ਼੍ਰੇਣੀ ਚ

 ਮੁੰਬਈ, 3 ਨਵੰਬਰ -ਮਰੀਨ ਡਰਾਈਵ ਦੇ ਨੇੜੇ ਧੁੰਦ ਦੀ ਇਕ ਮੋਟੀ ਪਰਤ ਦੇਖੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਹਵਾ ਗੁਣਵੱਤਾ ਸੂਚਕ ਅੰਕ 208 'ਤੇ ਖੜ੍ਹਾ ਹੈ, ਜਿਸ ਨੂੰ 'ਗਰੀਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ