JALANDHAR WEATHER

ਪਿੰਡ ਆਦਰਾਮਾਨ (ਮਹਿਤਪੁਰ) ਦੇ ਪੰਚ ਉਮੀਦਵਾਰ ਚੋਣ ਨਿਸ਼ਾਨ ਲੈ ਕੇ ਦੁਬਿਧਾ 'ਚ ਪਏ, ਚੋਣ ਨਿਸ਼ਾਨ ਦੱਸਿਆ ਹੋਰ, ਮਿਲਿਆ ਹੋਰ

ਮਹਿਤਪੁਰ (ਜਲੰਧਰ), 15 ਅਕਤੂਬਰ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਪਿੰਡ ਆਦਰਾਮਾਨ ਦੇ ਪੰਚ ਦੇ ਉਮੀਦਵਾਰ ਚੋਣ ਨਿਸ਼ਾਨ ਨੂੰ ਲੈ ਕੇ ਭੰਬਲਭੂਸੇ ਵਿਚ ਪਏ ਹਨ, ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਆਦਰਾਮਾਨ ਦੇ ਪੰਚ ਦੇ ਉਮੀਦਵਾਰ ਰੁਪਿੰਦਰ ਪਾਲ ਨੇ ਦੱਸਿਆ ਕਿ ਮੈਨੂੰ ਪਹਿਲਾਂ ਸਟੂਲ ਚੋਣ ਨਿਸ਼ਾਨ ਦਿੱਤਾ ਗਿਆ ਸੀ ਤੇ ਬੈਲਟ ਪੇਪਰ ਉਤੇ ਘੜੀ ਮਿਲੀ ਹੈ, ਜਿਸ ਦੇ ਪੋਸਟਰ ਵਗੈਰਾ ਵੀ ਛਿਪਾ ਕੇ ਸਟੂਲ ਦਾ ਪ੍ਰਚਾਰ ਕਰ ਰਹੇ ਹਾਂ। ਜਿਸ ਦਾ ਅਸੀਂ ਸਵੇਰ ਤੋਂ ਪ੍ਰਸ਼ਾਸਨ ਨੂੰ ਦੱਸ ਰਹੇ ਹਾਂ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਨਾਲ ਵੋਟਰ ਵੀ ਕਾਫੀ ਦੁਬਿਧਾ ਵਿਚ ਪਏ ਹਨ।‌ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ