JALANDHAR WEATHER

ਐਨ.ਡੀ.ਏ. ਦੇ ਨਤੀਜਿਆਂ 'ਚੋਂ ਸਿੱਖ ਨੌਜਵਾਨ ਨੇ ਮਾਰੀ ਬਾਜ਼ੀ, ਭਾਰਤ 'ਚੋਂ ਰਿਹਾ ਪਹਿਲੇ ਸਥਾਨ 'ਤੇ

ਬਟਾਲਾ, 24 ਅਕਤੂਬਰ (ਸਤਿੰਦਰ ਸਿੰਘ)-ਐਨ.ਡੀ.ਏ. ਅਤੇ ਐਨ. ਏ. ਲਈ ਯੂ.ਪੀ.ਐਸ.ਸੀ. ਵਲੋਂ ਅਪ੍ਰੈਲ ਮਹੀਨੇ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਅੱਜ ਆਏ ਨਤੀਜਿਆਂ ਵਿਚ ਸਿੱਖ ਨੌਜਵਾਨ ਵਲੋਂ ਬਾਜ਼ੀ ਮਾਰੀ ਗਈ ਅਤੇ ਪੂਰੇ ਭਾਰਤ ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿਚ ਪਹਿਲੇ ਸਥਾਨ ਉਤੇ ਰਿਹਾ। ਨਤੀਜਿਆਂ ਦੀ ਮੈਰਿਟ ਲਿਸਟ ਵਿਚ ਕੁੱਲ 641 ਵਿਚੋਂ ਪਹਿਲੇ ਸਥਾਨ ਉਤੇ ਰਹਿਣ ਵਾਲਾ ਨੌਜਵਾਨ ਅਰਮਾਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਸਰਹੱਦੀ ਬਲਾਕ ਕਲਾਨੌਰ ਦਾ ਵਸਨੀਕ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ