JALANDHAR WEATHER

ਅਨਾਜ ਮੰਡੀ ਸੰਗਰੂਰ 'ਚ ਵਿਕੇ ਝੋਨੇ 'ਚੋਂ 90 ਪ੍ਰਤੀਸ਼ਤ ਦੀ ਹੋਈ ਲਿਫਟਿੰਗ

ਸੰਗਰੂਰ, 24 ਅਕਤੂਬਰ (ਧੀਰਜ ਪਸ਼ੋਰੀਆ)-ਅਨਾਜ ਮੰਡੀ ਸੰਗਰੂਰ ਵਿਚ ਵਿਕੇ ਝੋਨੇ ਵਿਚੋਂ 90 ਪ੍ਰਤੀਸ਼ਤ ਦੀ ਲਿਫਟਿੰਗ ਹੋ ਚੁੱਕੀ ਹੈ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਦੱਸਿਆ ਕਿ ਇਸ ਮੰਡੀ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। ਹੁਣ ਤੱਕ ਮੰਡੀ ਵਿਚ 20,790 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 20,290 ਮੀਟ੍ਰਿਕ ਟਨ ਝੋਨੇ ਨੂੰ ਵੱਖ-ਵੱਖ ਏਜੰਸੀਆਂ ਵਲੋਂ ਖਰੀਦਿਆ ਗਿਆ ਹੈ। ਇਸ ਵਿਚੋਂ 18045 ਮੀਟ੍ਰਿਕ ਟਨ ਭਾਵ 90 ਪ੍ਰਤੀਸ਼ਤ ਦੀ ਲਿਫ਼ਟਿੰਗ ਹੋ ਚੁੱਕੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ