JALANDHAR WEATHER

ਪਿੰਡ ਮੱਸਤਗੜ੍ਹ ਦੇ ਸਰਪੰਚ ਕੁਲਵੰਤ ਸਿੰਘ ਸੰਧੂ ਚੁਣੇ ਗਏ

ਖੇਮਕਰਨ (ਤਰਨਤਾਰਨ), 19 ਅਕਤੂਬਰ (ਰਾਕੇਸ਼ ਬਿੱਲਾ)-ਐਨ. ਆਰ. ਆਈ. ਆਗੂ ਬਲਵੰਤ ਸਿੰਘ ਸੰਧੂ ਯੂ. ਐਸ. ਏ. ਦੇ ਭਰਾ ਕੁੱਲਵੰਤ ਸਿੰਘ ਸੰਧੂ ਸਰਹੱਦੀ ਪਿੰਡ ਮੱਸਤਗੜ੍ਹ ਦੇ ਸਰਪੰਚ ਸਮੇਤ ਸਾਰੇ ਪੰਚਾਇਤ ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ। ਨਵੀਂ ਪੰਚਾਇਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ