JALANDHAR WEATHER

ਪਿੰਡ ਜਗਤਪੁਰ ਦਾ ਨੌਜਵਾਨ ਗੁਰਲਾਲ ਸਿੰਘ ਚੱਠੂ ਬਣਿਆ ਸਰਪੰਚ

ਅਮਰਕੋਟ (ਤਰਨਤਾਰਨ), 19 ਅਕਤੂਬਰ (ਭੱਟੀ)-ਬਲਾਕ ਵਲਟੋਹਾ ਦੇ ਪਿੰਡ ਜਗਤਪੁਰ ਤੋਂ ਸਰਬਸੰਮਤੀ ਨਾਲ ਸਰਪੰਚ ਬਣੇ ਗੁਰਲਾਲ ਚੱਠੂ ਨੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਤੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਬਣੇ ਦਲੇਰ ਚੱਠੂ, ਰਾਜਬੀਰ ਚੱਠੂ, ਮੰਨਾ ਚੱਠੂ, ਸ਼ਮਸ਼ੇਰ ਚੱਠੂ, ਗੁਲਤਾਰ ਚੱਠੂ, ਅਕਾਸ਼ ਚੱਠੂ, ਅੰਮ੍ਰਿਤ ਚੱਠੂ, ਰਾਣਾ ਚੱਠੂ, ਖੁਸ਼ਬੀਰ ਚੱਠੂ, ਭਗਵਾਨ ਸਿੰਘ ਚੱਠੂ, ਬਖ਼ਸ਼ੀਸ਼ ਸਿੰਘ ਚੱਠੂ, ਜਸ਼ਨਪ੍ਰੀਤ ਸਿੰਘ ਜ਼ੈਲਦਾਰ, ਜੁਗਰਾਜ ਸਿੰਘ ਚੱਠੂ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ