ਪਿੰਡ ਟਾਂਡੀ ਔਲਖ ਤੋਂ ਕਿਸ਼ਨ ਲਾਲ 31 ਵੋਟਾਂ ਦੇ ਫਾਸਲੇ ਨਾਲ ਜੇਤੂ ਬਣੇ ਸਰਪੰਚ
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਟਾਂਡੀ ਔਲਖ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ ਰਹੇ ਤੇ ਸਰਪੰਚ ਬਣੇ । ਪਿੰਡ ਟਾਂਡੀ ਔਲਖ 'ਚ ਵੱਜੇ ਢੋਲ ਤੇ ਪਏ ਭੰਗੜੇ।