ਸ਼ਾਹਪੁਰ ਕੰਢੀ ਦੇ ਇਕ ਬਲਾਕ 'ਚ 80 ਫੀਸਦੀ ਵੋਟਿੰਗ ਹੋਈ
ਸ਼ਾਹਪੁਰ ਕੰਢੀ, 15 ਅਕਤੂਬਰ (ਰਣਜੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸ਼ਾਹਪੁਰ ਕੰਢੀ ਦੇ ਬਲਾਕ ਧਾਰ ਆਦਰਸ਼ ਨਗਰ ਵਿਖੇ ਹੁਣ ਤੱਕ 80 ਫੀਸਦੀ ਵੋਟ ਪੋਲ ਹੋਈ।