JALANDHAR WEATHER

ਸਨਥ ਜੈਸੂਰੀਆ ਬਣੇ ਸ੍ਰੀਲੰਕਾ ਕ੍ਰਿਕਟ ਟੀਮ ਦੇ ਮੁੱਖ ਕੋਚ

ਕੋਲੰਬੋ, 7 ਅਕਤੂਬਰ- ਅਨੁਭਵੀ ਬੱਲੇਬਾਜ਼ ਆਲਰਾਊਂਡਰ ਸਨਥ ਜੈਸੂਰੀਆ ਨੂੰ ਸ੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਅੱਜ ਸ੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ ਜੈਸੂਰੀਆ ਨੂੰ ਮੁੱਖ ਕੋਚ ਬਣਾਉਣ ਦਾ ਫੈਸਲਾ ਲਿਆ। ਐਸ.ਐਲ.ਸੀ. ਨੇ ਇਕ ਐਕਸ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਜੈਸੂਰੀਆ ਨੂੰ ਸਤੰਬਰ ਮਹੀਨੇ ਵਿਚ ਸ੍ਰੀਲੰਕਾ ਟੀਮ ਦਾ ਅੰਤਰਿਮ ਮੁੱਖ ਕੋਚ ਬਣਾਇਆ ਗਿਆ ਸੀ। ਜੈਸੂਰੀਆ ਦਾ ਕਾਰਜਕਾਲ 31 ਮਾਰਚ 2026 ਤੱਕ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ