JALANDHAR WEATHER

ਬਹਿਰਾਇਚ (ਯੂ.ਪੀ.) : ਬਘਿਆੜ ਵਲੋਂ 11 ਸਾਲ ਦੀ ਬੱਚੀ ਉੱਪਰ ਹਮਲਾ

 ਬਹਿਰਾਇਚ (ਯੂ.ਪੀ.), 11 ਸਤੰਬਰ - ਬਘਿਆੜ ਨੇ ਰਾਤ ਸਮੇਂ ਇਕ 11 ਸਾਲ ਦੀ ਬੱਚੀ 'ਤੇ ਹਮਲਾ ਕਰ ਦਿੱਤਾ। ਮਹਾਸੀ.ਐਚ.ਸੀ ਇੰਚਾਰਜ ਸ ਨੇ ਕਿਹਾ ਕਿ ਬੱਚੀ ਨੂੰ ਸੀ.ਐਚ.ਸੀ.ਮਹਾਸੀ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਲਾਜ ਅਧੀਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ