ਮੋਟਰਸਾਈਕਲਾਂ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ
ਸਿੱਧਵਾਂ ਬੇਟ, 9 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਿੱਧਵਾਂ ਬੇਟ-ਕਿਸ਼ਨਪੁਰਾ ਰੋਡ ਉਤੇ ਪਿੰਡ ਅੱਬੂਪੁਰਾ ਕੋਲ ਇਕ ਸੇਮ ਪੁਲ ਵਿਚਕਾਰ ਮੋਟਰਸਾਈਕਲਾਂ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਰਾਏਪੁਰ ਗੁੱਜਰਾਂ (ਜਲੰਧਰ) ਵਜੋਂ ਹੋਈ ਹੈ।