JALANDHAR WEATHER

ਅਦਾਕਾਰ ਰਜਨੀਕਾਂਤ ਨੂੰ ਹਸਪਤਾਲ ਤੋਂ ਮਿਲੀ ਛੁੱਟੀ

 ਚੇਨਈ, 4 ਅਕਤੂਬਰ - ਅਦਾਕਾਰ ਰਜਨੀਕਾਂਤ ਨੂੰ ਬੀਤੀ ਰਾਤ 11 ਵਜੇ ਅਪੋਲੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੇਨਈ ਪੁਲਿਸ ਅਨੁਸਾਰ ਰਜਨੀਕਾਂਤ ਨੂੰ 30 ਸਤੰਬਰ ਨੂੰ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੇ ਦਿਲ ਤੋਂ ਨਿਕਲਣ ਵਾਲੀਆਂ ਮੁੱਖ ਖੂਨ ਦੀਆਂ ਨਾੜੀਆਂ ਵਿਚ ਸੋਜ ਸੀ, ਜਿਸ ਦਾ ਇਲਾਜ ਗੈਰ-ਸਰਜੀਕਲ, ਟ੍ਰਾਂਸਕੈਥੀਟਰ ਵਿਧੀ ਦੁਆਰਾ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ