JALANDHAR WEATHER

ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਲਈ ਲੱਗੀਆਂ ਲਾਈਨਾਂ

ਅਮਰਕੋਟ, (ਤਰਨਤਾਰਨ), 4 ਅਕਤੂਬਰ (ਭੱਟੀ)- ਬਲਾਕ ਵਲਟੋਹਾ ਵਿਖੇ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਅੱਜ ‌ਮੇਲੇ ਵਰਗਾ ਮਹੌਲ ਵੇਖਣ ਨੂੰ ਮਿਲਿਆ। ਪੁਲਿਸ ਪ੍ਰਸ਼ਾਸਨ ਵਲੋਂ ਖ਼ਬਰ ਲਿਖਣ ਤੱਕ ਪੂਰੀ ਸਖ਼ਤੀ ਵਰਤੀ ਜਾ ਰਹੀ ਬਗੈਰ ਫਾਈਲ ਤੋਂ ਕਿਸੇ ਨੂੰ ਵੀ ਬਲਾਕ ਸੰਮਤੀ ਵਲਟੋਹਾ ਨੇੜੇ ਨਹੀਂ ਫ਼ੜਕਣ ਦਿੱਤਾ ਜਾ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ