JALANDHAR WEATHER

ਚੋਣਾਂ ਲਈ ਨਾਮਜ਼ਦਗੀਆਂ ਜਮਾਂ ਕਰਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ਮਮਦੋਟ, (ਫ਼ਿਰੋਜ਼ਪੁਰ), 4 ਅਕਤੂਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਬਲਾਕ ਨਾਲ ਸੰਬੰਧਿਤ ਸਰਪੰਚ ਅਤੇ ਪੰਚ ਦੀਆਂ ਚੋਣਾਂ ਲੜ ਰਹੇ ਲੋਕਾਂ ਵਲੋਂ ਨਾਮਜ਼ਦਗੀਆਂ ਜਮਾਂ ਕਰਾਉਣ ਲਈ ਦਫ਼ਤਰ ਮਾਰਕੀਟ ਕਮੇਟੀ ਮਮਦੋਟ, ਸ਼ਹੀਦ ਆਰ ਕੇ ਵਧਵਾ ਸਕੂਲ ਮਮਦੋਟ ਵਿਖੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕ ਨਾਮਜ਼ਦਗੀਆਂ ਲਈ ਦਫ਼ਤਰ ਖੁੱਲਣ ਤੋਂ ਪਹਿਲਾਂ ਹੀ ਸਵੇਰੇ ਤੋਂ ਹੀ ਬੈਠੇ ਹੋਏ ਸਨ ਤਾਂ ਕਿ ਸਮੇਂ ਸਿਰ ਆਪਣੀ ਫ਼ਾਈਲ ਦਾਖ਼ਲ ਕਰਵਾਈ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ