JALANDHAR WEATHER

ਉੱਤਰਾਖੰਡ ਟੂਰਿਜ਼ਮ ਵਲੋਂ ਭਾਰਤੀ ਧਰਤੀ ਤੋਂ ਕੈਲਾਸ਼ ਪਰਬਤ ਦਰਸ਼ਨ ਦੀ ਸ਼ੁਰੂਆਤ

 ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਟੂਰਿਜ਼ਮ ਨੇ 'ਭਾਰਤੀ ਮਿੱਟੀ ਤੋਂ ਕੈਲਾਸ਼ ਪਰਬਤ ਦਰਸ਼ਨ' ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਹੁਣ ਸ਼ਰਧਾਲੂ ਰਾਜ ਦੇ ਪਿਤੋਰਾਗੜ੍ਹ ਜ਼ਿਲ੍ਹੇ ਵਿਚ ਓਮ ਪਰਬਤ ਦੇ ਨਾਲ ਪੁਰਾਣੀ ਲਿਪੁਲੇਖ ਚੋਟੀ ਤੋਂ ਕੈਲਾਸ਼ ਪਰਬਤ ਦੇ ਦਰਸ਼ਨ ਕਰ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ