JALANDHAR WEATHER

ਰਤਲਾਮ ਰੇਲ ਹਾਦਸਾ : ਕੋਈ ਟਰੇਨ ਰੱਦ ਨਹੀਂ ਕਰ ਰਹੇ ਹਾਂ - ਡੀ.ਆਰ.ਐਮ.

 ਰਤਲਾਮ, 4 ਅਕਤੂਬਰ - ਦਿੱਲੀ-ਮੁੰਬਈ ਰੂਟ 'ਤੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰਨ 'ਤੇ ਡੀ.ਆਰ.ਐਮ. ਰਜਨੀਸ਼ ਕੁਮਾਰ ਨੇ ਕਿਹਾ, "ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਹਨ। ਇਕ ਡੱਬੇ ਨੂੰ ਹਟਾ ਦਿੱਤਾ ਗਿਆ ਹੈ, ਦੂਜੇ ਅਤੇ ਤੀਜੇ ਡੱਬੇ ਵਿਚ ਥੋੜ੍ਹੀ ਜਿਹੀ ਸਮੱਸਿਆ ਹੈ ਅਤੇ । ਪਰ ਉਹ ਵੀ ਜਲਦੀ ਹੀ ਹਟਾ ਦਿੱਤੇ ਜਾਣਗੇ... ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ... ਅਸੀਂ ਕੋਈ ਟਰੇਨ ਰੱਦ ਨਹੀਂ ਕਰ ਰਹੇ ਹਾਂ, ਬੱਸ ਕੁਝ ਟਰੇਨਾਂ ਲੇਟ ਹੋ ਸਕਦੀਆਂ ਹਨ, ਇਹ ਟਰੇਨ ਰਾਜਕੋਟ ਤੋਂ ਭੋਪਾਲ ਨੇੜੇ ਬਕਾਨੀਆ ਜਾ ਰਹੀ ਸੀ। .. ਜਾਂਚ ਟੀਮਾਂ ਕੰਮ ਕਰ ਰਹੀਆਂ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ