JALANDHAR WEATHER

ਅਮਰੀਕਾ : ਈਰਾਨ ਦੀਆਂ ਤੇਲ ਸੁਵਿਧਾਵਾਂ 'ਤੇ ਸੰਭਾਵਿਤ ਹਮਲਿਆਂ 'ਤੇ ਬਾਈਡਨ ਕਰ ਰਹੇ ਚਰਚਾ

 ਵਾਸ਼ਿੰਗਟਨ ਡੀ.ਸੀ., 4 ਅਕਤੂਬਰ - ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਉਹ ਈਰਾਨ ਦੇ ਤੇਲ ਪਲਾਂਟਾਂ 'ਤੇ ਸੰਭਾਵਿਤ ਹਮਲਿਆਂ ਨੂੰ ਲੈ ਕੇ "ਗੱਲਬਾਤ ਵਿਚ" ਹਨ। ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ,ਬਾਈਡਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਈਰਾਨ ਦੀਆਂ ਤੇਲ ਸੁਵਿਧਾਵਾਂ 'ਤੇ ਹਮਲਾ ਕਰਨ ਵਾਲੇ ਇਜ਼ਰਾਈਲ ਦਾ ਸਮਰਥਨ ਕਰਨਗੇ, ਤਾਂ ਬਾਈਡਨ ਨੇ ਜਵਾਬ ਦਿੱਤਾ, "ਅਸੀਂ ਇਸ ਬਾਰੇ ਚਰਚਾ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ