JALANDHAR WEATHER

ਮੱਧ ਪ੍ਰਦੇਸ਼ : ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

 ਰਤਲਾਮ (ਮੱਧ ਪ੍ਰਦੇਸ਼), 4 ਅਕਤੂਬਰ - ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਬੀਤੀ ਰਾਤ ਨੂੰ ਇਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਸ ਦੀ ਪੁਸ਼ਟੀ ਇਕ ਰੇਲਵੇ ਅਧਿਕਾਰੀ ਨੇ ਕੀਤੀ।ਇਹ ਹਾਦਸਾ ਦਿੱਲੀ-ਮੁੰਬਈ ਮਾਰਗ 'ਤੇ ਹੋਇਆ। ਟਰੇਨ ਗੁਜਰਾਤ ਦੇ ਰਾਜਕੋਟ ਤੋਂ ਭੋਪਾਲ ਨੇੜੇ ਬਕਾਨੀਆ ਜਾ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ