JALANDHAR WEATHER

10 ਸਾਲਾਂ 'ਚ ਹਰਿਆਣਾ 'ਚ ਸਾਡੀ ਸਰਕਾਰ ਨੇ ਬਹੁਤ ਵਿਕਾਸ ਕੀਤਾ - ਹੇਮਾ ਮਾਲਿਨੀ

ਕੋਟਾ (ਰਾਜਸਥਾਨ), 3 ਅਕਤੂਬਰ-ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਹਰਿਆਣਾ ਵਿਚ ਸਾਡੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਪਿਛਲੇ 10 ਸਾਲਾਂ ਵਿਚ ਲੋਕਾਂ ਦੇ ਜੀਵਨ ਵਿਚ ਕਈ ਬਦਲਾਅ ਆਏ ਹਨ ਅਤੇ ਲੋਕ ਖੁਸ਼ ਹਨ ਤੇ ਭਾਜਪਾ ਦੀ ਸਰਕਾਰ ਹੀ ਬਣੇਗੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ