JALANDHAR WEATHER

ਨਿਪਾਲ: ਹੜ੍ਹਾਂ ਕਾਰਨ 39 ਲੋਕਾਂ ਦੀ ਮੌਤ

ਕਾਠਮੰਡੂ, 28 ਸਤੰਬਰ- ਨਿਪਾਲ ਵਿਚ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਹੈ। ਨਿਪਾਲ ਦੇ ਕੁਝ ਹਿੱਸੇ ਬੀਤੇ ਦਿਨ ਤੋਂ ਬਾਰਿਸ਼ ਨਾਲ ਡੁੱਬ ਗਏ ਹਨ, ਜਿਸ ਦੌਰਾਨ ਆਫ਼ਤ ਅਧਿਕਾਰੀਆਂ ਨੇ ਅਚਾਨਕ ਹੜ੍ਹਾਂ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ