JALANDHAR WEATHER

ਉੱਤਰ ਪ੍ਰਦੇਸ਼ : ਕੰਧ ਡਿੱਗਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ, 1 ਜ਼ਖ਼ਮੀ

ਸੁਲਤਾਨਪੁਰ (ਉੱਤਰ ਪ੍ਰਦੇਸ਼), 28 ਸਤੰਬਰ-ਇਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ ਮਕਾਨ ਦੀ ਕੰਧ ਡਿੱਗਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਇਕ ਔਰਤ ਜ਼ਖ਼ਮੀ ਹੋ ਗਈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਲਾਂਭੁਆ ਖੇਤਰ ਦੇ ਰਾਮਪੁਰ ਕੁਰਮੀਆਂ ਪਿੰਡ ਵਿਚ ਵਾਪਰੀ ਜਦੋਂ ਭਾਰੀ ਬਾਰਿਸ਼ ਨੂੰ ਝੱਲਣ ਵਿਚ ਅਸਮਰੱਥ ਮਿੱਟੀ ਦੀ ਕੰਧ ਨਿਤਿਨ ਅਤੇ ਉਸਦੀ ਮਾਸੀ ਕੋਮਲ 'ਤੇ ਡਿੱਗ ਗਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ