JALANDHAR WEATHER

ਹਰਿਆਣਾ ਦੇ ਲੋਕ ਕੱਟੜ ਦੇਸ਼ ਭਗਤ ਹਨ, ਉਹ ਕਾਂਗਰਸ ਨੂੰ ਮੂੰਹ ਤਕ ਨਹੀਂ ਲਾਉਣਗੇ - ਪੀ.ਐਮ. ਮੋਦੀ

ਹਿਸਾਰ (ਹਰਿਆਣਾ), 28 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਦੇ ਲੋਕ ਕੱਟੜ ਦੇਸ਼ ਭਗਤ ਹਨ। ਅੱਜ ਦੀ ਕਾਂਗਰਸ ਸ਼ਹਿਰੀ ਨਕਸਲਵਾਦੀਆਂ ਦੇ ਚੁੰਗਲ ਵਿਚ ਹੈ। ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ। ਵਿਦੇਸ਼ ਜਾਣ 'ਤੇ ਕਾਂਗਰਸ ਦੇ ਨੇਤਾ ਕਿਸ ਨੂੰ ਮਿਲਦੇ ਹਨ? ਉਹ ਉਨ੍ਹਾਂ ਲੋਕਾਂ ਨੂੰ ਮਿਲਦੇ ਹਨ ਜੋ ਭਾਰਤ ਦੇ ਦੁਸ਼ਮਣਾਂ ਦੀ ਭਾਸ਼ਾ ਬੋਲਦੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ