JALANDHAR WEATHER

ਪਿੰਡ ਹਮੀਦੀ (ਬਰਨਾਲਾ) ਵਿਖੇ ਨੌਜਵਾਨ ਆਗੂ ਭਾਈ ਓਮਨਦੀਪ ਸਿੰਘ ਸੋਹੀ ਨੂੰ ਬਣਾਇਆ ਸਰਬ ਸੰਮਤੀ ਨਾਲ ਸਰਪੰਚ

ਮਹਿਲ ਕਲਾਂ, 28 ਸਤੰਬਰ (ਅਵਤਾਰ ਸਿੰਘ ਅਣਖੀ)- ਪਿੰਡ ਹਮੀਦੀ (ਬਰਨਾਲਾ) ਵਿਖੇ ਨੌਜਵਾਨ ਆਗੂ ਓਮਨਦੀਪ ਸਿੰਘ ਸੋਹੀ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਹਮੀਦੀ ਨੂੰ ਪਿੰਡ ਹਮੀਦੀ ਵਾਸੀਆਂ ਨੇ ਇਕ ਵੱਡਾ ਇਕੱਠ ਕਰਕੇ ਸਰਬ ਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਮੌਕੇ ਪਿੰਡ ਦੇ ਮੁਹਤਬਰ, ਸਾਬਕਾ ਪੰਚਾਇਤਾਂ, ਨਗਰ ਨਿਵਾਸੀ ਹਾਜ਼ਰ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ