ਜੇਕਰ ਮੇਰੇ ਕੋਲ ਬਹੁਮਤ ਹੁੰਦਾ ਤਾਂ ਮੈਂ ਵਿਨੇਸ਼ ਨੂੰ ਭੇਜ ਦਿੰਦਾ ਰਾਜ ਸਭਾ- ਭੁਪਿੰਦਰ ਸਿੰਘ ਹੁੱਡਾ
ਨਵੀਂ ਦਿੱਲੀ, 8 ਅਗਸਤ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ ਦਾ ਕਾਰਨ ਕੀ ਸੀ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿਚ ਇਕ ਰਾਜ ਸਭਾ ਸੀਟ ਖਾਲੀ ਹੈ। ਜੇਕਰ ਮੇਰੇ ਕੋਲ ਬਹੁਮਤ ਹੁੰਦਾ ਤਾਂ ਮੈਂ ਉਸ ਨੂੰ ਰਾਜ ਸਭਾ ਭੇਜ ਦਿੰਦਾ।