ਤੁਰਕੀ ਦੇ ਰਾਸ਼ਟਰਪਤੀ ਵਲੋਂ ਇਜ਼ਰਾਈਲ ਵਿਰੁੱਧ ਇਸਲਾਮਿਕ ਦੇਸ਼ਾਂ ਦੇ ਗਠਜੋੜ ਦੀ ਮੰਗ
ਅੰਕਾਰਾ (ਤੁਰਕੀ), 8 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ "ਇਜ਼ਰਾਈਲੀ ਹੰਕਾਰ, ਇਜ਼ਰਾਈਲੀ ਡਾਕੂ ਅਤੇ ਇਜ਼ਰਾਈਲੀ ਰਾਜ ਅੱਤਵਾਦ ਨੂੰ ਰੋਕਣ ਲਈ ਇਸਲਾਮੀ ਦੇਸ਼ਾਂ ਦੇ ਗਠਜੋੜ ਦੀ ਮੰਗ ਕੀਤੀ ਹੈ।