JALANDHAR WEATHER

ਮਹਾਰਾਸ਼ਟਰ : ਕਾਰ ਦੀ ਟੱਕਰ 'ਚ ਔਰਤ ਦੀ ਮੌਤ, ਪਤੀ ਜ਼ਖਮੀ

ਮਹਾਰਾਸ਼ਟਰ, 7 ਜੁਲਾਈ-ਇਕ ਬੀ.ਐਮ.ਡਬਲਿਊ. ਕਾਰ ਨੇ ਬਾਈਕ ਸਵਾਰ 2 ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਔਰਤ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ 5.30 ਵਜੇ ਵਾਪਰੀ ਜਦੋਂ ਬਾਈਕ 'ਤੇ ਸਵਾਰ ਪਤੀ-ਪਤਨੀ ਵਰਲੀ ਦੇ ਐਟਰੀਆ ਮਾਲ ਦੇ ਸਾਹਮਣੇ ਤੋਂ ਲੰਘ ਰਹੇ ਸਨ। ਘਟਨਾ ਤੋਂ ਬਾਅਦ ਡਰਾਈਵਰ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਛੇਰੇ ਭਾਈਚਾਰੇ ਦਾ ਜੋੜਾ ਮੱਛੀ ਖਰੀਦ ਕੇ ਘਰ ਪਰਤ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ