JALANDHAR WEATHER

"ਮਨ ਕੀ ਬਾਤ" ਦੁਨੀਆ ਦੇ ਸਭ ਤੋਂ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਵਿਚੋਂ ਇਕ ਹੈ -ਪਬਿਤਰ ਮਾਰਗਰੀਟਾ

ਨਵੀਂ ਦਿੱਲੀ, 30 ਜੂਨ - ਕੇਂਦਰੀ ਮੰਤਰੀ ਪਬਿਤਰ ਮਾਰਗਰੀਟਾ ਦਾ ਕਹਿਣਾ ਹੈ ਕਿ "ਮਨ ਕੀ ਬਾਤ" ਦੁਨੀਆ ਦੇ ਸਭ ਤੋਂ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਵਿਚੋਂ ਇਕ ਹੈ। ਸਾਡੇ ਭਾਜਪਾ ਦੇ ਸਾਰੇ ਬੂਥਾਂ ਦੀ ਤਰ੍ਹਾਂ, ਗੁਹਾਟੀ ਵਿਚ ਭਾਜਪਾ ਦੇ ਸੂਬਾਈ ਦਫ਼ਤਰ ਦੇ ਮੁੱਖ ਦਫ਼ਤਰ ਵਿਚ ਅਸੀਂ ਵੀ ਇਸ ਨੂੰ ਸੁਣਿਆ ਹੈ । 'ਮਨ ਕੀ ਬਾਤ' ਦਾ 111ਵਾਂ ਐਪੀਸੋਡ 3-4 ਮਹੀਨਿਆਂ ਦੇ ਅੰਤਰ ਬਾਅਦ ਆਇਆ ਸੀ । ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਤਿਉਹਾਰ ਨੂੰ ਕਵਰ ਕੀਤਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ