JALANDHAR WEATHER

ਨਵ-ਵਿਆਹੁਤਾ ਔਰਤ ਨੇ ਪਤੀ ਅਤੇ ਦਿਉਰ ਤੋਂ ਦੁਖੀ ਹੋ ਕੇ ਲਿਆ ਫਾਹਾ

ਮੰਡੀ ਘੁਬਾਇਆ, 2 ਜੁਲਾਈ (ਅਮਨ ਬਵੇਜਾ)- ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਭਾਬੜਾ ’ਚ ਡੇਢ ਸਾਲ ਪਹਿਲਾਂ ਵਿਆਹੀ ਔਰਤ ਵਲੋਂ ਆਪਣੇ ਪਤੀ ਦੇ ਨਸ਼ਿਆਂ ਦੇ ਆਦੀ ਹੋਣ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘੁਬਾਇਆ ਪੁਲਿਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਦੇ ਅਨੁਸਾਰ ਮ੍ਰਿਤਕ ਤੋਸ਼ਾਂ ਰਾਣੀ ਦੇ ਭਰਾ ਸੁਖਚੈਨ ਸਿੰਘ ਦੇ ਬਿਆਨਾਂ ਤੇ ਕਰਵਾਈ ਕਰਦਿਆਂ ਪਤੀ ਮੰਗਤ ਸਿੰਘ ਅਤੇ ਦਿਉਰ ਸਚਿਨ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ