JALANDHAR WEATHER

ਭਾਜਪਾ ਯੁਵਾ ਮੋਰਚਾ ਅੱਜ ਦੇਸ਼ ਭਰ ’ਚ ਕਾਂਗਰਸੀ ਦਫ਼ਤਰਾਂ ਦੇ ਬਾਹਰ ਕਰੇਗਾ ਰੋਸ ਪ੍ਰਦਸ਼ਨ- ਤੇਜੱਸਵੀ ਸੂਰਿਆ

ਨਵੀਂ ਦਿੱਲੀ, 2 ਜੁਲਾਈ- ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜੱਸਵੀ ਸੂਰਿਆ ਨੇ ਕਿਹਾ ਕਿ ਬੀਤੇ ਕੱਲ੍ਹ ਸੰਸਦ ਵਿਚ ਰਾਹੁਲ ਗਾਂਧੀ ਵਲੋਂ ਕੀਤੀ ‘ਹਿੰਦੂ’ ਟਿੱਪਣੀ ਖ਼ਿਲਾਫ਼ ਭਾਜਪਾ ਯੁਵਾ ਮੋਰਚਾ ਅੱਜ ਦੇਸ਼ ਭਰ ਵਿਚ ਕਾਂਗਰਸ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ