JALANDHAR WEATHER

ਸੱਚਾਈ-ਸੱਚਾਈ ਹੁੰਦੀ ਹੈ- ਰਾਹੁਲ ਗਾਂਧੀ

ਨਵੀਂ ਦਿੱਲੀ, 2 ਜੁਲਾਈ- ਸੰਸਦ ਦੇ ਭਾਸ਼ਣ ’ਚੋਂ ਕੁਝ ਸ਼ਬਦ ਹਟਾਏ ਜਾਣ ’ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ-ਸੱਚਾਈ ਹੁੰਦੀ ਹੈ, ਇਸ ਨੂੰ ਪੂਰੀ ਤਰ੍ਹਾਂ ਖ਼ਤਮ (ਐਕਸਪੰਜ) ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਗੱਲ ਸੰਸਦ ਵਿਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ