JALANDHAR WEATHER

ਗੂਗਲ ਇੰਡੀਆ ਨੇ ਅਨੋਖੇ ਤਰੀਕੇ ਨਾਲ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ

ਨਵੀਂ ਦਿੱਲੀ , 30 - ਜੂਨ ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਦੀ ਜਿੱਤ 'ਤੇ ਦੌਰਾਨ ਗੂਗਲ ਇੰਡੀਆ ਨੇ ਵੀ ਟੀਮ ਇੰਡੀਆ ਨੂੰ ਜਿੱਤ ਦਾ ਝੰਡਾ ਲਹਿਰਾਉਣ ਲਈ ਵਧਾਈ ਦਿੱਤੀ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਫਾਈਨਲ ਮੈਚ 'ਚ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਲਿਆ। ਗੂਗਲ ਇੰਡੀਆ ਨੇ ਇੰਸਟਾਗ੍ਰਾਮ 'ਤੇ ਆਈ.ਸੀ.ਸੀ. ਵਿਸ਼ਵ ਕੱਪ ਵਿਚ ਭਾਰਤ ਦੁਆਰਾ ਖੇਡੇ ਗਏ ਪਿਛਲੇ ਫਾਈਨਲ ਦੀ ਸਕੋਰਲਾਈਨ ਦੀ ਤੁਲਨਾ ਕਰਦੇ ਹੋਏ ਇਕ ਵਿਸ਼ੇਸ਼ ਤਸਵੀਰ ਸ਼ੇਅਰ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ