JALANDHAR WEATHER

ਝਾਰਖੰਡ ਦੇ ਗਿਰੀਡੀਹ ਵਿਚ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿਗਿਆ

ਰਾਂਚੀ, 30 ਜੂਨ - ਝਾਰਖੰਡ ਦੇ ਗਿਰੀਡੀਹ 'ਚ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਗਿਆ। ਹੋਰ ਜਾਣਕਾਰੀ ਦੀ ਉਡੀਕ ਹੈ।   ਇਹ ਪੁਲ 5.5 ਕਰੋੜ ਰੁਪਏ ਦੀ ਲਾਗਤ ਨਾਲ ਡਿਓੜੀ ਥਾਣਾ ਖੇਤਰ ਅਧੀਨ ਪੈਂਦੇ ਫਤਿਹਪੁਰ ਭੇਲਵਾਘਾਟੀ ਰੋਡ ਦੇ ਡੁਮਰੀਟੋਲਾ ਅਤੇ ਕਰੀਪਹਾਰੀ ਪਿੰਡਾਂ ਵਿਚਕਾਰ ਬਣਾਇਆ ਜਾ ਰਿਹਾ ਹੈ। ਇਸ ਦਾ ਨਿਰਮਾਣ ਓਮ ਨਮਹ ਸ਼ਿਵੇ ਕੰਸਟ੍ਰਕਸ਼ਨ ਏਜੰਸੀ ਵਲੋਂ ਕੀਤਾ ਜਾ ਰਿਹਾ ਸੀ ਪਰ ਇਹ ਮਾਨਸੂਨ ਦੀ ਪਹਿਲੀ ਬਾਰਿਸ਼ ਨੂੰ ਵੀ ਬਰਦਾਸ਼ਤ ਨਾ ਕਰ ਸਕਿਆ ਅਤੇ ਢਹਿ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ