9ਅਮਰਨਾਥ ਯਾਤਰਾ ਦੇ ਪਹਿਲੇ ਬੇਸ ਕੈਂਪ 'ਤੇ ਸੁਰੱਖਿਆ ਕੀਤੀ ਸਖ਼ਤ
ਜੰਮੂ-ਕਸ਼ਮੀਰ, 28 ਜੂਨ-ਅਮਰਨਾਥ ਯਾਤਰਾ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ, ਉਧਮਪੁਰ ਜ਼ਿਲ੍ਹੇ ਦੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ ਬੇਸ ਕੈਂਪ ਟਿੱਕਰੀ ਦੇ ਮੰਥਲ ਖੇਤਰ....
... 2 hours 27 minutes ago