JALANDHAR WEATHER

ਦਿੱਲੀ 'ਚ ਉਡਾਣਾਂ ਰੱਦ ਹੋਣ 'ਤੇ ਯਾਤਰੀਆਂ ਨੂੰ ਪੂਰਾ ਪੈਸਾ ਰੀਫੰਡ ਦੇਵੇ ਏਅਰਲਾਈਨਾਂ - ਡੀ.ਜੀ.ਸੀ.ਏ.

ਨਵੀਂ ਦਿੱਲੀ, 28 ਜੂਨ-ਦਿੱਲੀ ਵਿਚ ਹਾਦਸੇ ਮਗਰੋਂ ਏਅਰਲਾਈਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਕਲਪਿਕ ਉਡਾਣਾਂ 'ਤੇ ਯਾਤਰੀਆਂ ਨੂੰ ਨਿਯਮਾਂ ਤਹਿਤ ਪੂਰਾ ਰੀਫੰਡ ਪ੍ਰਦਾਨ ਕਰਨ। ਡੀ.ਜੀ. ਸੀ. ਏ. ਨੇ ਇਹ ਕਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ