ਮਾਨਿਕਮ ਟੈਗੋਰ ਨੇ ਪੇਪਰ ਲੀਕ ਮਾਮਲੇ ’ਤੇ ਚਰਚਾ ਕਰਨ ਲਈ ਦਿੱਤਾ ਮੁਲਤਵੀ ਪ੍ਰਸਤਾਵ ਨੋਟਿਸ
![](/cmsimages/20240628/4558997__whatsapp image 2024-06-28 at 11.06.13 am.jpeg)
ਨਵੀਂ ਦਿੱਲੀ, 28 ਜੂਨ- ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਨੀਟ-ਯੂ.ਜੀ. ਅਤੇ ਯੂ.ਜੀ.ਸੀ. ਨੈੱਟ ਸਮੇਤ ਪ੍ਰੀਖਿਆਵਾਂ ਦੇ ਸੰਚਾਲਨ ਵਿਚ ਪੇਪਰ ਲੀਕ ਦੇ ਮਾਮਲਿਆਂ ਅਤੇ ਐਨ.ਟੀ.ਏ. ਦੀ ਅਸਫ਼ਲਤਾ ਬਾਰੇ ਚਰਚਾ ਕਰਨ ਲਈ ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ।