JALANDHAR WEATHER

ਦਿੱਲੀ 'ਚ ਪਾਣੀ ਭਰਨ ਕਾਰਨ ਯਾਤਰੀਆਂ ਨਾਲ ਭਰੀ ਬੱਸ ਡੂਬੀ

ਨਵੀਂ ਦਿੱਲੀ, 28 ਜੂਨ-ਦਿੱਲੀ ਦੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਪਾਣੀ ਭਰ ਗਿਆ।ਪਾਣੀ ਭਰਨ ਕਾਰਨ ਆਜ਼ਾਦ ਮਾਰਕਿਟ ਅੰਡਰਪਾਸ 'ਚ ਫਸੀ ਬੱਸ ਵਿਚੋਂ ਯਾਤਰੀਆਂ ਨੂੰ ਬਚਾਉਂਣ ਦੀ ਕੋਸ਼ਿਸ ਚਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ