JALANDHAR WEATHER

ਕਰਨਾਟਕ : ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ, 2 ਗੰਭੀਰ

ਹਾਵੇਰੀ, (ਕਰਨਾਟਕ), 28 ਜੂਨ-ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਿੰਨ ਬੱਚਿਆਂ ਸਮੇਤ 13 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ ਖੜ੍ਹੀ ਲਾਰੀ ਨਾਲ ਟਕਰਾਅ ਗਿਆ, ਜਿਸ ਤੋਂ ਬਾਅਦ ਇਹ ਭਾਣਾ ਵਾਪਰਿਆ। ਹਾਵੇਰੀ ਦੇ ਐਸ.ਪੀ. ਅੰਸ਼ੂ ਕੁਮਾਰ ਸ਼੍ਰੀਵਾਸਤਵ ਨੇ ਇਹ ਜਾਣਕਾਰੀ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ